Punjabi Status, Jatt Status for Whatsapp 2020

Are you looking for the Punjabi Status for Whatsapp? Here you will find a large collection of Punjabi Attitude Status. You can set those statuses to your Whatsapp and Fb.

WhatsApp introduced the status feature in 2015, in which we can share images, videos, and gifs as our story for 24 hours. Before this feature, WhatsApp had only a text status option in which we can write our bio, but the new status feature is different. The story or status disappears after 24 hours and can’t be archived as still in WhatsApp. WhatsApp is being used by 1 billion users across the world. Everyone shares their life’s moments as a story or status with their friends to share their every moment with them.

Marathi StatusHaryanvi Status
Rajputana StatusMotivational Status

Punjabi Whatsapp Status

ਜਿਥੇ ਦੁਨੀਆ ਦੀ ਖਤਮ ਹੈ ਹੁੰਦੀ ਉਥੋਂ ਸੋਚ ਯਾਰਾਂ ਦੀ, ਹੈ ਸ਼ੁਰੂ ਹੁੰਦੀ ਸ਼ਕਲਾਂ ਤੋ ਭਾਵੇਂ ਬਹੁਤੇ ਸਾਉ ਨਹੀ, ਆ ਪਰ ਦਿੱਲ ਵਿਚ ਸਭਨਾਂ ਲਈ ਥਾ ਰੱਖੀ ਆ!!

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼, ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ!!

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆ, ਨੇ ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ!!

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ, ਖੇਡ ਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ!!

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ, ਹਾ ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ!!

ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ, ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ!!

See also  100 Heart Touching Farewell Status for Him

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਕੋਈ, ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ!!

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ, ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ!!

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ ਪਤਾ ਨਹੀਂ, ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ!!

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ, ਇਜ਼ਤ ਮਿਲਦੀ ਜ਼ਮੀਰ ਨਾਲ ਪਿਆਰ ਮਿਲੇ ਤਕਦੀਰ ਨਾਲ!!

ਕਹਿੰਦਾ ਤੈਨੂੰ ਪਤਾ ਨੀ ਲੱਗਦਾ ਕਮਲੀਏ ਤੇਰਾ ਕਿੰਨ੍ਹਾ, ਕਰਦਾ ਆ ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ!!

ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ ਵਕਤ,, ਹਾਲਾਤ ਅਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ!!

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ, ਨੂੰ ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ!!

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ, ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ!!

ਮਿੱਟੀ ਤੋਂ ਹੀ ਬਣੇ ਹਾਂ ਅੰਤ ਵਿੱਚ ਮਿੱਟੀ ਹੀ ਬਣ ਜਾਣਾ, ਖਾਲੀ ਹੱਥ ਹੀ ਆਇਆ ਸੀ ਤੇ ਖਾਲੀ ਹੱਥ ਹੀ ਮੁੜ ਜਾਣਾ!!

ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ, ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ!!

ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ ਹੁਣ, ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ!!

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼, ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ!!

ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ, ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ!!

ਬੰਦੇਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ, ਤਾਂ ਉੰਝ ਗਲੀ ਦੇਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ!!

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ, ਲਈ ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ!!

See also  Rajputana Status for Rajput 2020

ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ਅਸੀਂ ਵੀ, ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ!!

‪ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ ਬਚਪਨ ਦੇ, ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ ਬਚਪਨ ਦੇ!!

ਛੱਡ ਜਾਂਦੇ ਸਾਥ ਜਿਹੜੇ ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ ਹਰ ਇਕ ਦਾ ਨਹੀ ਹੋਈਦਾ!!

ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ ਵਕਤ, ਹਾਲਾਤ ਅਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ!!

ਚਲੋ ਮੰਨਿਆ ਅਸੀਂ ਯਾਦ ਆਉਣ ਵਾਲਿਆਂ ਵਿੱਚੋ ਨਹੀਂ, ਪਰ ਅਸਾਨੀ ਨਾਲ ਭੁਲਾ ਦੇਵੇ ਕੋਈ ਐਨੇ ਮਾੜੇ ਵੀ ਨਹੀਂ!!

Leave a Comment

x